ਜਲੰਧਰ — ਜੇਕਰ ਤੁਸੀਂ ਕਿਸੇ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਅਸਾਨ ਤਰੀਕਾ ਹੈ ਕਿ ਲੜਕੀ ਦੇ ਪੈਰਾਂ ਦੀ ਜੁੱਤੀ ਵੱਲ ਦੇਖੋ।
ਜੇਕਰ ਲੜਕੀ ਹਾਈ ਹੀਲ ਪਾਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਅਮੀਰ ਬਣਣਾ ਚਾਹੁੰਦੀ ਹੈ ਅਤੇ ਸਮਾਜ 'ਚ ਰੁਤਬਾ ਹਾਸਿਲ ਕਰਨਾ ਚਾਹੁੰਦੀ ਹੈ। ਇਸ ਲਈ ਕੁਝ ਲੜਕੀਆਂ ਗਰੀਬ ਇਲਾਕੇ 'ਚ ਜਾਂਦੀਆਂ ਹਨ ਤÎਾਂ ਪੁਰਾਣੀ ਸੈਂਡਲ ਜÎਾਂ ਜੁੱਤੀ ਹੀ ਪਾ ਕੇ ਜਾਂਦੀਆਂ ਹਨ ਅਤੇ ਜੇਕਰ ਉਹ ਅਮੀਰ ਇਲਾਕੇ 'ਚ ਜਾਂਦੀਆਂ ਹਨ ਤਾਂ ਉੱਚੀ ਅਤੇ ਨਵੀਂ ਹੀਲ ਪਾ ਕੇ ਜਾਂਦੀਆਂ ਹਨ। ਜ਼ਿਆਦਾਤਰ ਔਰਤਾਂ 'ਚ ਅਮੀਰ ਦਿੱਖਣ ਦੀ ਇੱਛਾ ਹੁੰਦੀ ਹੈ
ਮਾਹ੍ਰਿਰਾਂ ਦਾ ਕਹਿਣਾ ਹੈ ਕਿ ਮਾਨਵ ਸੱਭਿਅਤਾ ਸ਼ੁਰੂ ਤੋਂ ਹੀ ਇੱਜ਼ਤ, ਰੁਤਬਾ ਅਤੇ ਪਹੁੰਚ ਦੀ ਪਿਆਸ ਰਹੀ ਹੈ। ਇਸ ਲਈ ਸ਼ਕਤੀਸ਼ਾਲੀ ਦੇ ਨਾਲ ਹਰ ਕੋਈ ਜੁੜ ਜਾਂਦਾ ਹੈ ਅਤੇ ਗਰੀਬ ਬੰਦੇ ਨੂੰ ਦੁਨੀਆਂ 'ਤੋਂ ਅਲਗ ਕਰ ਦਿੱਤਾ ਜਾਂਦਾ ਹੈ।
ਅਮੀਰੀ ਕੱਪੜੇ ਅਤੇ ਰਹਿਣ-ਸਹਿਣ ਦੇ ਤਰੀਕੇ ਤੋਂ ਹੀ ਮਾਪੀ ਜਾਂਦੀ ਹੈ। ਇਸ ਲਈ ਔਰਤਾਂ ਹਮੇਸ਼ਾ ਆਪਣੇ ਆਪ ਨੂੰ ਹੀਲ 'ਚ ਦੇਖਣਾ ਪਸੰਦ ਕਰਦੀਆਂ ਹਨ।
ਇੱਜ਼ਤ ਦਿਓ, ਇੱਜ਼ਤ ਲਓ
NEXT STORY